ਮੁਕਤਸਰ ਲੰਗਰ ਕਮੇਟੀ ਮੁਕਤਸਰ ਵੱਲੋਂ ਮਾਂ ਚਿੰਪੁਰਨੀ ਦਰਬਾਰ ਲਈ ਬੱਸ ਘਾਹ ਮੰਡੀ ਚੌਕ ਤੋਂ ਹੋਈ ਰਵਾਨਾ

9PB NEWS:- ਸ੍ਰੀ ਮੁਕਤਸਰ ਸਾਹਿਬ ( ਬੂਟਾ ਸਿੰਘ ) ਮੁਕਤਸਰ ਲੰਗਰ ਕਮੇਟੀ ਮੁਕਤਸਰ ਵੱਲੋਂ ਮਾਂ ਚਿੰਪੁਰਨੀ ਦਰਬਾਰ ਲਈ ਬੱਸ ਘਾਹ ਮੰਡੀ ਚੌਕ ਤੋਂ ਰਵਾਨਾ ਹੋਈ,


ਯਾਤਰਾ ਰਵਾਨਾ ਹੋਣ ਤੋ ਪਹਿਲਾਂ ਕੰਜਕ ਪੂਜਨ ਹੋਇਆ, ਪੂਜਨ ਚ ਕੇ, ਪੀ ਰਮਨ ਕੁਮਾਰ ਵਾਟਸ ਪਤਨੀ ਨਵੀਨ ਵਾਟਸ ਬਤੌਰ ਮੁੱਖ ਜਜਮਾਨ ਹਿੱਸਾ ਲਿਆ। ਇਸ ਮੌਕੇ ਆਸਮਾਨ ਮਾਂ ਚਿੰਤਪੁਰਨੀ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ, ਵਪਸੀ ਜਲੰਧਰ ਦੇਵੀ ਤਲਾਬ ਮੰਦਿਰ ਦੇ ਦਰਸ਼ਨ ਕਰਵਾਏ ਜਾਣਗੇ ਯਾਤਰਾ ਮੋਕੇ ਸੁਰਿੰਦਰ ਧਵਨ, ਬਲਦੇਵ ਬਿੱਲਾ, ਰਾਜ ਕੁਮਾਰ ਮਹਿੰਦਰ ਪਾਲ ਸਿਡਾਨਾ, ਨਿੱਕਾ ਸੁਖੀਜਾ, ਹੀਰਾ ਸ਼ਰਮਾ, ਸੁਧੀਰ ਸ਼ਰਮਾ, ਸੋਨੂੰ ਸ਼ਰਮਾ, ਸੋਨੂੰ ਵਡੇਰਾ, ਰੋਮੀ ਗੁਗਲਾਨੀ,ਡਾਕਟਰ ਸੰਜੀਵ, ਭਾਰਤ ਭੂਸ਼ਨ, ਛਿੰਦਰ ਪਾਲ, ਮਿੱਠਾ, ਕਮਲ ਗੁਪਤਾ, ਕ੍ਰਿਸ਼ਨ, ਰਾਮਪਾਲ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ। ਹਰ ਮਹੀਨੇ ਸੰਗਰਾਦ ਤੇ ਮਾਂ ਚਿੰਪੁਰਨੀ ਦਰਬਾਰ ਤੇ ਲੰਗਰ ਲਗਾਇਆ ਜਾਂਦਾ ਹੈ।

Comments

Popular posts from this blog

ਪੱਤਰਕਾਰ ਭਾਈਚਾਰੇ ਤੇ ਸ਼ਹਿਰ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਧਰਨਾ

ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਨਵ ਨਿਯੁਕਤ ਪ੍ਰਧਾਨ ਤਰਸੇਮ ਗੋਇਲ ਨੂੰ ਪੌਦਾ ਦੇ ਕੇ ਐਡਵੋਕੇਟ ਅਮਨ ਮਿੱਤਲ ਨੇ ਕੀਤਾ ਸਨਮਾਨਿਤ

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਮਾਨਾ ਗਰੁੱਪ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ 05 ਗੁਰਗਿਆਂ ਸਮੇਤ ਕੁੱਲ 09 ਸ਼ੱਕੀ ਵਿਅਕਤੀ ਕਾਬੂ