CM ਭਗਵੰਤ ਮਾਨ ਅੱਜ ਪੰਜਾਬ ਪੱਖੀ ਕਰਨਗੇ ਵੱਡਾ ਐਲਾਨ

ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਅੱਜ ਵੱਡਾ ਐਲਾਨ ਕਰੇਗੀ

ਆਮ ਆਦਮੀ ਪਾਰਟੀ ਦੇ ਆਫ਼ੀਸ਼ੀਅਲ ਹੈਂਡਲ ਤੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਅੱਜ CM ਮਾਨ ਪੰਜਾਬ ਪੱਖੀ ਐਲਾਨ ਕਰਨਗੇ। ਥੋੜ੍ਹੀ ਦੇਰ ‘ਚ ਕੱਚੇ ਮੁਲਾਜ਼ਮਾਂ ਨੂੰ CM ਮਾਨ ਮਿਲਣਗੇ। ਮੰਤਰੀ ਭਗਵੰਤ ਮਾਨ ਵੱਖ ਵੱਖ ਯੂਨੀਅਨਾਂ ਨਾਲ ਮੀਟਿੰਗ ਕਰਨਗੇ। ਜਿਨ੍ਹਾਂ ‘ਚ ਪਾਵਰਕਾਮ ਆਊਟਸੋਰਸ ਤੇ ਟਰਾਂਸਕੋ ਠੇਕਾ ਮੁਲਾਜ਼ਮ, ਬੀਐੱਡ ਟੈੱਟ ਤੇ ਈਟੀਟੀ ਪਾਸ ਕੱਚੇ ਮੁਲਾਜ਼ਮਾਂ ਸ਼ਾਮਿਲ ਹਨ। ਇਨ੍ਹਾਂ ਨਾਲ ਉਹ ਨਾਲ ਮੁਲਾਕਾਤ ਕਰਨਗੇ।




Comments

Popular posts from this blog

ਚਾਲੀ ਮੁਕਤਿਆ ਦੇ ਪਵਿੱਤਰ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ’ਚ ਸ਼ਰੇਆਮ ਚੱਲ ਰਿਹਾ ਦੜ੍ਹੇ ਸੱਟੇ ਦਾ ਗੈਰਕਾਨੂੰਨੀ ਧੰਦਾ

ਗੁੰਡਾਗਰਦੀ ਕਰਨ ਵਾਲੇ ਬਾਦਲਾਂ ਦੇ ਆਰਬਿਟ ਬੱਸ ਆਪਰੇਟਰ ਤੋਂ ਮੰਗਵਾਈ ਜਨਤਕ ਮਾਫੀ

ਲੋਕ ਸੇਵਕ ਦਾ ਆਮ ਪਬਲਿਕ ਤੋਂ ਇਲਾਵਾ ਆਪਣੇ ਮਾਤਾਹਿਤ ਸਟਾਫ ਦੀਆਂ ਦੁੱਖ ਤਕਲੀਫਾਂ ਸੁਣਨਾ ਵੀ ਅਤਿ ਜਰੂਰੀ-ਐਸ ਐਸ ਪੀ ਨਿੰਬਾਲੇ