ਮੈਡੀਕਲ ਪ੍ਰੈਕਟੀਨਰਜ ਐਸੋਸੀਏਸ਼ਨ ਬਲਾਕ ਬਾਜਾਖਾਨਾ ਦੀ ਮੀਟਿੰਗ ਹੋਈ
9PB NEWS :- ਬਾਜਾਖਾਨਾ (ਅਵਤਾਰ ਸਿੰਘ ਮੱਲ) ਮੈਡੀਕਲ ਪ੍ਰੈਕਟੀਨਰਜ ਐਸ਼ੋਸੀਏਸ਼ਨ ਬਲਾਕ ਬਾਜਾਖਾਨਾ ਵੱਲੋਂ ਬਲਾਕ ਪ੍ਰਧਾਨ ਡਾ.ਗੁਰਨਾਇਬ ਸਿੰਘ ਮੱਲਾ ਦੀ ਅਗਵਾਈ ਹੇਠ ਸੇਖ ਫਰੀਦ ਸਕੂਲ ਬਾਜਾਖਾਨਾ ਵਿਖੇ ਮੀਟਿੰਗ ਕੀਤੀ ਗਈ।ਬਲਾਕ ਪ੍ਰਧਾਨ ਡਾ. ਡਾਕਟਰ ਗੁਰਨਾਇਬ ਸਿੰਘ ਮੱਲਾ ਨੇ ਗੱਲਬਾਤ ਕਰਦਿਆਂ ਦੱਸਿਆ ਅੱਜ ਦੀ ਮੀਟਿੰਗ ਵਿੱਚ ਹੈਲੀਓਸ ਹਸਪਤਾਲ ਬਠਿੰਡਾ ਤੋਂ ਡਾ. ਵਰੁਣ ਨਾਗਪਾਲ ਗੈਸਟਰੋ ਸਰਜਨ ਨੇ ਪੇਟ ਦੀਆ ਬਿਮਾਰੀਆਂ ਅਤੇ ਅੰਤੜੀ ਰੋਗ ਬਾਰੇ ਵਿਸਥਾਰ ਜਾਣਕਾਰੀ ਦਿੱਤੀ ਅਤੇ ਡਾ. ਸੋਰਭ ਜਿੰਦਲ ਪਲਾਸਟਿਕ ਸਰਜਨ ਨੇ ਵੀ ਟਰੋਮਾ ਬਰਨ ਅਤੇ ਕੋਸਮੈਟਿਕ ਲੇਜਰ ਅਤੇ ਹੇਅਰ ਟਰਾਂਸਪਲਾਂਟ ਬਾਰੇ ਜਾਣਕਾਰੀ ਦਿੱਤੀ ਅਤੇ ਮੈਡੀਕਲ ਪ੍ਰੈਕਟੀਸਨਰਜ ਦੇ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਅੰਤ ਵਿੱਚ ਸਮੂਹ ਆਹੁਦੇਦਾਰਾਂ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਸੁਖਦੇਵ ਸਿੰਘ ਰੋਮਾਣਾ, ਡਾ. ਵੀਰਪਾਲ ਸਿੰਘ ਡੋਡ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫ਼ਰੀਦਕੋਟ ,ਡਾ. ਗੁਰਜੰਟ ਸਿੰਘ ਝਖੜਵਾਲਾ ,ਡਾ .ਮਹਿੰਦਰ ਸਿੰਘ ਘਣੀਆਂ, ਡਾ. ਸੋਹਣ ਲਾਲ ਰੋਮਾਣਾ, ਡਾ .ਠਾਣਾ ਸਿੰਘ, ਡਾ. ਚਰਨਜੀਤ ਸਿੰਘ ਡਾ .ਪਵਨ ਕੁਮਾਰ, ਡਾ .ਮਨਦੀਪ ਸਿੰਘ ਮੱਲਾ ,ਡਾ .ਜਗਦੇਵ ਸਿੰਘ, ਡਾ. ਅਮਨਦੀਪ ਸਿੰਘ, ਡਾ. ਗੁਲਸ਼ਨ ਕੁਮਾਰ ,ਡਾ .ਜਰਨੈਲ ਸਿੰਘ, ਡਾ. ਨਿਰਮਲ ਕੁਮਾਰ, ਡਾ. ਛਿੰਦਰਪਾਲ ,ਡਾ. ਨਿਰਮਲ ਸਿੰਘ, ਵੈਦ. ਰਣਜੀਤ ਸਿੰਘ, ਵੈਦ. ਜਸਵੰਤ ਸਿੰਘ ਆਦਿ ਵੱਡੀ ਗਿਣਤੀ ਵਿੱ...